शनिवार, 5 नवंबर 2011

hasn khedan da

ਹਸਣ ਖੇਡਣ ਦਾ ਨਆਂ ਹੈ ਜਿੰਦਗੀ,
ਪੜਨਾ ਲਿਖਣਾ ਕਰ ਲੈ ਬੰਦਗੀ,
ਉਮਰਾ ਦਾ ਰੋਗ ਨਹੀ ਲਾਈਦਾ,
ਸਜਨਾਂ ਪਿਆਰ ਨਹੀ ਪਾਈਦਾ 
ਸਜਨਾਂ ਪਿਆਰ ਨਹੀ ........
ਜਿੰਦਗੀ  ਦਾ ਹਸੀਂ ਦੌਰ ਜਵਾਨੀ,
ਵੇਖੀ ਕਿਤੇ ਹੋ ਨਾ ਜਾਵੇ ਨਾਦਾਨੀ, 
ਸੋਹਨੀ ਸ਼ੈ ਤੋ ਅਖੀਆਂ ਬਚਾਈ ਦਾ.
 ਸਜਨਾਂ ਪਿਆਰ ਨਹੀ ........... "ਰੈਨਾ"

कोई टिप्पणी नहीं:

एक टिप्पणी भेजें