शुक्रवार, 23 मार्च 2012

jam ishk da raj raj

ਜਾਮ ਇਸ਼ਕ ਦਾ ਰਜ ਰਜ ਪੀਤਾ,
ਦੀਦ ਯਾਰ ਦੇ ਮੈਂ ਹਜ ਕੀਤਾ.
ਮੈਂ ਮੁਜਰਿਮ ਤੂ ਜਜ ਸੋਣੇਆ,
ਸੁਨਾ ਦੇ ਫੈਸਲਾ ਅਜ ਸੋਣੇਆ.

कोई टिप्पणी नहीं:

एक टिप्पणी भेजें