सोमवार, 28 मई 2012

tere dil da

ਤੇਰੇ ਦਿਲ ਦਾ ਜੇ ਪਤਾ ਹੁਦਾ,
ਫੇਰ ਇਜ  ਨ ਮੈਂ  ਫਨਾ ਹੁਦਾ।
ਹਰਪਲ ਕਰਨੀ ਇਬਾਦਤ ਤੇਰੀ,
ਮੈਂ ਤਾ ਅਬ੍ਦ ਤੂ ਖੁਦਾ ਹੁਦਾ।
ਮੇਰੇ ਨਾਲ ਤੂ ਵੀ ਤੁਰ ਪੈਦਾ,
ਜਦੋ ਇਥੋ ਮੈਂ ਜੁਦਾ ਹੁਦਾ।
ਬੇਸ਼ਕ ਸਾਡੇ ਤੋ ਕੁੱਤਾ ਚੰਗਾ,
ਕਾਸ਼ ਇਨਸਾਨ ਬਾਵ੍ਫਾ ਹੁਦਾ।
ਫੇਰ ਦੋ ਘੜੀ ਹੋਰ ਜੀ ਲੈਂਦਾ,
ਜੇ ਰੈਣਾ" ਨਾਲ  ਨ ਦਗਾ ਹੁਦਾ........ "ਰੈਨਾ"
 

कोई टिप्पणी नहीं:

एक टिप्पणी भेजें